Leisure Readings :

  • ਅਫ਼ਵਾਹਾਂ - ਕੁਲਵਿੰਦਰ ਕੌਸ਼ਲ “ਰੇਲਵੇ ਲਾਈਨ ’ਤੇ ਇੱਕ ਲਾਸ਼ ਮਿਲੀ ਏ।” “ਸੁਣਿਆ ਕਿਸੇ ਨੇ ਕਤਲ ਕਰਕੇ ਸੁੱਟ ਦਿੱਤਾ।” “ਲਾਸ਼ ਹਿੰਦੂ ਦੀ ਐ।” “ਫਿਰ ਤਾਂ ਇਹ ਕੰਮ ਕਿਸੇ ਮੁਸਲਮਾਨ ਦਾ ਹੋਵੇਗਾ।” ਖ਼ਬਰ ਹੋਰ ਫ...